





“ਕੇਜਰੀਵਾਲ ਸਰਕਾਰ ਵੱਲੋਂ 115 ਜੇਲ ਚ ਬੰਦ ਲੋਕਾਂ ਦੀ ਲਿਸਟ ਜਾਰੀ ਕੀਤੀ ਗਈ।”
Famer Protest

Our Struggle
ਚੱਲ ਛੱਡ ਦਿੱਲੀਏ ਤੇਰੇ ‘ ਚ ਜੁਰਅਤ ਨਹੀਂ,
ਤੂੰ ਸਾਡੇ ਨਾਲ ਮੁਕਾਬਲਾ ਕਰੇ।
ਨਫ਼ਰਤ ਦੀ ਫਸਲ ਜੋਂ ਬੀਜੀ ਸੀ ਤੂੰ
ਪਰਮਾਤਮਾ ਨੇ ਪਾਂ ਦਿੱਤੇ ਉਸ ਤੇ ਗੜ੍ਹੇ
ਦੇਖ ਪੜ੍ਹ ਕੇ ਇਤਿਹਾਸ ਸਾਡਾ,
ਸਾਜਿਸ਼ਾ ‘ਚੋ ਸਮਾਂ ਤੈਨੂੰ ਜੇ ਮਿਲੇ।
ਕਈ ਵਾਰ ਜਿੱਤ ਕੇ ਛੱਡਿਆ ਤੈਨੂੰ,
ਪਤਾ ਨਹੀਂ ਤੂੰ ਮਾਣ ਕਿਸ ਗੱਲ ਦਾ ਕਰੇ।
ਅਣਖੀ ਯੋਧੇ ਤੇਰੀ ਹਿੱਕ ਤੇ ਆਣ ਖੜ੍ਹੇ,
ਇਹ ਨਹੀਂ ਕਹਿ ਸਕਦੀ ਵਾਰ ਪਿੱਠ ਪਿੱਛੇ ਕਰੇ।
ਸਭ ਪਹਿਰਾ ਦਿੰਦੇ ਨਾਨਕ ਦੀ ਸੋਚ ਤੇ,
ਦੇਖ ਥਾਂ- ਥਾਂ ਲੰਗਰ ਚੱਲਦੇ ਬੜੇ।
ਤੂੰ ਬੇਸ਼ੱਕ ਕਰ ਰਹੀ ਹੈ ਜੰਗ ਦਾ ਐਲਾਨ,
ਅਸੀ ਤੈਨੂੰ ਸ਼ਾਤਮਈ ਢੰਗ ਨਾਲ ਜਿੱਤਾਗੇ।
ਕਰਾਗੇ ਕਲਮਾਂ ਦਾ ਵਾਰ ਤੇਰੇ ਤੇ ਅਸੀ,
ਤਾਂ ਤੈਨੂੰ ਦੋਸਣ ਨੂੰ ਬਣਦੀ ਸਜ਼ਾ ਜੋ ਮਿਲੇ।
ਦੇਖ ਅਸੀਂ 84 ਵਿੱਚ ਵੀ ਨਹੀਂ ਡੋਲੇ,
ਭਾਵੇਂ ਹੋ ਗਏ ਆਪਣਿਆ ਤੋਂ ਪਰੇ।
ਪਾ ਕੇ ਪੇਚਾ ਹੁਣ ਤੂੰ ਕਿੱਥੇ ਜਾਵੇਗੀ,
ਕੋਈ ਨਹੀਂ ਹਮਦਰਦੀ ਤੇਰਾ ਦੁੱਖ ਕੀਹਨੂੰ ਸੁਣਾਏਗੀ।
ਚੱਲ ਛੱਡ ਦਿੱਲੀਏ ਤੇਰੇ ‘ ਚ ਜੁਰਅਤ ਨਹੀਂ,
ਤੂੰ ਸਾਡੇ ਨਾਲ ਮੁਕਾਬਲਾ ਕਰੇ।
ਨਫ਼ਰਤ ਦੀ ਫਸਲ ਜੋਂ ਬੀਜੀ ਸੀ ਤੂੰ
ਪਰਮਾਤਮਾ ਨੇ ਪਾਂ ਦਿੱਤੇ ਉਸ ਤੇ ਗੜ੍ਹੇ
Our Speakers
This year’s lineup features a variety of speakers who are ready to talk about all the types of discrimination and ways to stop them. Gender, racial and orientation equality is guaranteed at our festival.
4 weeks ago
4 weeks ago
4 weeks ago
4 weeks ago
ਤਾਜ਼ਾ ਖਬਰਾਂ
EMAIL SUBSCRIBE
Sign up with your email address to receive news and updates.